Wi-Fi Connectivity Issue on Meta Quest 2
We’re aware that some Quest 2 devices may currently be experiencing difficulty connecting to Wi-Fi. To resolve this, please follow the troubleshooting steps in the link below.
Wi-Fi Connectivity Issue on Meta Quest 2
We’re aware that some Quest 2 devices may currently be experiencing difficulty connecting to Wi-Fi. To resolve this, please follow the troubleshooting steps in the link below.

ਅਕਾਊਂਟ ਕੇਂਦਰ ਵਿੱਚੋਂ ਆਪਣੇ ਅਕਾਊਂਟ ਸ਼ਾਮਲ ਕਰੋ ਜਾਂ ਹਟਾਓ

ਅਕਾਊਂਟ ਕੇਂਦਰ ਵਿੱਚ WhatsApp ਹਰ ਥਾਂ 'ਤੇ ਉਪਲਬਧ ਨਹੀਂ ਹੈ।

ਜੇ ਤੁਸੀਂ ਪਹਿਲਾਂ ਹੀ ਉਸ ਅਕਾਊਂਟ ਵਿੱਚ ਲੌਗ ਇਨ ਨਹੀਂ ਕੀਤਾ ਹੋਇਆ ਹੈ, ਜਿਸਨੂੰ ਤੁਸੀਂ ਆਪਣੇ ਮੋਬਾਈਲ ਡਿਵਾਈਸ ਵਿੱਚ ਸ਼ਾਮਲ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਜਿਸ ਅਕਾਊਂਟ ਨੂੰ ਸ਼ਾਮਲ ਕਰਨਾ ਚਾਹੁੰਦੇ ਹੋ, ਉਸ ਲਈ ਜਾਣਕਾਰੀ ਨੂੰ ਪਹਿਲਾਂ ਤੋਂ ਭਰਨ ਵਾਸਤੇ ਅਸੀਂ ਉਸ ਅਕਾਊਂਟ ਦੇ ਈਮੇਲ ਪਤੇ ਜਾਂ ਫ਼ੋਨ ਨੰਬਰ ਦੀ ਵਰਤੋਂ ਕਰਾਂਗੇ, ਜਿਸ ਵਿੱਚ ਤੁਸੀਂ ਲੌਗ ਇਨ ਕੀਤਾ ਹੋਇਆ ਹੈ।

ਆਪਣੇ ਅਕਾਊਂਟ ਕੇਂਦਰ ਨੂੰ ਸਥਾਪਤ ਕਰਨ ਅਤੇ ਕਨੈਕਟੇਡ ਅਨੁਭਵ ਨੂੰ ਸਮਰੱਥ ਕਰਨ ਲਈ ਤੁਹਾਨੂੰ ਘੱਟੋ ਘੱਟ 2 ਖਾਤਿਆਂ ਦੀ ਲੋੜ ਪਵੇਗੀ (ਇਹ Facebook, Instagram, Meta ਅਤੇ/ਜਾਂ WhatsApp ਖਾਤਿਆਂ ਦਾ ਸੁਮੇਲ ਹੋ ਸਕਦਾ ਹੈ, ਹਾਲਾਂਕਿ ਇਹ ਸਿਰਫ਼ ਇੱਕ Meta ਅਤੇ WhatsApp ਖਾਤੇ ਦਾ ਸੁਮੇਲ ਨਹੀਂ ਹੋ ਸਕਦਾ)।

ਅਕਾਊਂਟ ਸ਼ਾਮਲ ਕਰੋ

ਆਪਣੇ ਫ਼ੋਨ, ਟੈਬਲੇਟ ਜਾਂ ਕੰਪਿਊਟਰ 'ਤੇ ਅਕਾਊਂਟ ਕੇਂਦਰ ਵਿੱਚ ਅਕਾਊਂਟ ਸ਼ਾਮਲ ਕਰਨ ਲਈ:

  1. ਅਕਾਊਂਟ ਕੇਂਦਰ 'ਤੇ ਨੈਵੀਗੇਟ ਕਰੋ।
  2. ਅਕਾਊਂਟ 'ਤੇ ਟੈਪ ਜਾਂ ਕਲਿੱਕ ਕਰੋ।
  3. ਜੇ ਤੁਹਾਡੇ ਕੋਲ ਅਕਾਊਂਟ ਕੇਂਦਰ ਵਿੱਚ ਸ਼ਾਮਲ ਕੀਤਾ ਕੋਈ ਅਕਾਊਂਟ ਨਹੀਂ ਹੈ, ਤਾਂ ਅਕਾਊਂਟ ਸ਼ਾਮਲ ਕਰੋ 'ਤੇ ਟੈਪ ਜਾਂ ਕਲਿੱਕ ਕਰੋ ਅਤੇ ਸਕ੍ਰੀਨ 'ਤੇ ਦਿੱਤੀਆਂ ਹਿਦਾਇਤਾਂ ਦੀ ਪਾਲਣਾ ਕਰੋ।

ਅਕਾਊਂਟ ਹਟਾਓ

ਆਪਣੇ ਫ਼ੋਨ, ਟੈਬਲੇਟ ਜਾਂ ਕੰਪਿਊਟਰ 'ਤੇ ਅਕਾਊਂਟ ਕੇਂਦਰ ਵਿੱਚੋਂ ਅਕਾਊਂਟ ਹਟਾਉਣ ਲਈ:

  1. ਅਕਾਊਂਟ ਕੇਂਦਰ 'ਤੇ ਨੈਵੀਗੇਟ ਕਰੋ।
  2. ਅਕਾਊਂਟ 'ਤੇ ਟੈਪ ਜਾਂ ਕਲਿੱਕ ਕਰੋ।
  3. ਤੁਸੀਂ ਜਿਸ ਪ੍ਰੋਫ਼ਾਈਲ ਨੂੰ ਹਟਾਉਣਾ ਚਾਹੁੰਦੇ ਹੋ, ਉਸ 'ਤੇ ਟੈਪ ਕਰੋ।
  4. ਅਕਾਊਂਟ ਹਟਾਓ 'ਤੇ ਟੈਪ ਕਰੋ।

ਅਕਾਊਂਟ ਦੇ ਉਹ ਸੁਝਾਅ, ਜੋ ਅਸੀਂ ਬਣਾ ਸਕਦੇ ਹਾਂ

ਜਦੋਂ ਤੁਸੀਂ ਆਪਣੇ ਅਕਾਊਂਟ ਕੇਂਦਰ ਦਾ ਸੈੱਟ-ਅੱਪ ਕਰਦੇ ਹੋ, ਤਾਂ ਅਸੀਂ ਤੁਹਾਨੂੰ ਸ਼ਾਮਲ ਕਰਨ ਲਈ ਅਕਾਊਂਟ ਦਾ ਸੁਝਾਅ ਦੇ ਸਕਦੇ ਹਾਂ। ਉਦਾਹਰਨ ਲਈ, ਜੇ ਤੁਸੀਂ ਆਪਣੇ ਮੋਬਾਈਲ ਡਿਵਾਈਸ ਤੋਂ Instagram ਅਕਾਊਂਟ ਨਾਲ ਆਪਣੇ ਅਕਾਊਂਟ ਕੇਂਦਰ ਦਾ ਸੈੱਟ ਅੱਪ ਕਰਦੇ ਹੋ ਅਤੇ ਤੁਸੀਂ ਸਮਾਨ ਡਿਵਾਈਸ ਵਿੱਚ ਆਪਣੇ Facebook ਅਕਾਊਂਟ ਵਿੱਚ ਲੌਗ ਇਨ ਕੀਤਾ ਹੋਇਆ ਹੈ, ਤਾਂ ਅਸੀਂ ਇਹ ਸੁਝਾਅ ਦੇ ਸਕਦੇ ਹਾਂ ਕਿ ਤੁਸੀਂ ਉਸ Facebook ਅਕਾਊਂਟ ਨੂੰ ਆਪਣੇ ਅਕਾਊਂਟ ਕੇਂਦਰ ਵਿੱਚ ਸ਼ਾਮਲ ਕਰੋ।

ਨੋਟ: ਤੁਸੀਂ ਆਪਣੇ ਅਕਾਊਂਟ ਕੇਂਦਰ ਵਿੱਚ ਸਿਰਫ਼ ਇੱਕ Facebook ਅਕਾਊਂਟ ਨੂੰ ਹੀ ਸ਼ਾਮਲ ਕਰ ਸਕਦੇ ਹੋ। ਜੇ ਤੁਸੀਂ ਆਪਣੇ ਅਕਾਊਂਟ ਕੇਂਦਰ ਵਿੱਚ ਵੱਖਰਾ Facebook ਅਕਾਊਂਟ ਸ਼ਾਮਲ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਪਹਿਲਾਂ ਆਪਣਾ ਮੌਜੂਦਾ Facebook ਅਕਾਊਂਟ ਹਟਾਉਣਾ ਪਵੇਗਾ। ਫਿਰ ਤੁਸੀਂ ਵੱਖਰਾ Facebook ਅਕਾਊਂਟ ਸ਼ਾਮਲ ਕਰ ਸਕਦੇ ਹੋ।

Share

Was this article helpful?

Yes
No