ਸਿੱਖਿਆ ਪ੍ਰੋਗਰਾਮ

ਆਨਲਾਈਨ ਸੁਰੱਖਿਆ ਨੂੰ ਪ੍ਰੋਮੋਟ ਕਰਨ ਲਈ ਡਿਜ਼ਾਈਨ ਕੀਤੇ ਗਏ ਵੱਖ-ਵੱਖ ਸਿੱਖਿਅਕ ਪ੍ਰੋਗਰਾਮਾਂ ਨੂੰ ਐਕਸਪਲੋਰ ਕਰੋ।
ਬਜ਼ੁਰਗਾਂ ਲਈ ਧੋਖਾਧੜੀ ਵਿਰੋਧੀ ਮੁਹਿੰਮ

ਬਜ਼ੁਰਗਾਂ ਲਈ ਧੋਖਾਧੜੀ ਵਿਰੋਧੀ ਮੁਹਿੰਮ

ਅਸੀਂ ਵਿਸ਼ਵ ਪੱਧਰ 'ਤੇ Facebook ਅਤੇ Instagram 'ਤੇ ਲਗਭਗ 80 ਲੱਖ ਘੋਟਾਲੇ ਵਾਲੇ ਅਕਾਊਂਟਾਂ ਦਾ ਪਤਾ ਲਗਾਇਆ ਹੈ ਅਤੇ ਉਨ੍ਹਾਂ ਨੂੰ ਰੋਕਿਆ ਹੈ, ਜਿਨ੍ਹਾਂ ਨੇ ਮੈਸੇਜਿੰਗ, ਡੇਟਿੰਗ, ਸੋਸ਼ਲ ਮੀਡੀਆ ਅਤੇ ਕ੍ਰਿਪਟੋ ਰਾਹੀਂ ਬਜ਼ੁਰਗਾਂ ਨੂੰ ਟਾਰਗੇਟ ਕੀਤਾ।
ਛੁੱਟੀਆਂ ਦੇ ਘੋਟਾਲਿਆਂ ਤੋਂ ਸੁਰੱਖਿਅਤ ਰਹੋ

ਛੁੱਟੀਆਂ ਦੇ ਘੋਟਾਲਿਆਂ ਤੋਂ ਸੁਰੱਖਿਅਤ ਰਹੋ

ਜਿਵੇਂ ਕਿ ਛੁੱਟੀਆਂ ਦਾ ਸੀਜ਼ਨ ਲੱਖਾਂ ਲੋਕਾਂ ਨੂੰ ਆਨਲਾਈਨ ਖਰੀਦਾਰੀ ਕਰਨ, ਕਨੈਕਟ ਕਰਨ ਅਤੇ ਜਸ਼ਨ ਮਨਾਉਣ ਲਈ ਇਕੱਠਾ ਕਰਦਾ ਹੈ, ਇਸੇ ਤਰ੍ਹਾਂ ਸਕੈਮਰ ਵੀ ਨਵੀਆਂ ਅਤੇ ਵਧੇਰੇ ਅਤਿ ਆਧੁਨਿਕ ਚਾਲਾਂ ਨਾਲ ਆਪਣੀਆਂ ਕੋਸ਼ਿਸ਼ਾਂ ਨੂੰ ਤੇਜ਼ ਕਰ ਰਹੇ ਹਨ। Meta ਸਾਡੇ ਪਲੇਟਫਾਰਮਾਂ 'ਤੇ ਉਪਲਬਧ ਨਵੀਨਤਮ ਇਨਸਾਈਟਾਂ ਅਤੇ ਸੁਰੱਖਿਆ ਫ਼ੀਚਰਾਂ ਨੂੰ ਸਾਂਝਾ ਕਰਕੇ ਤੁਹਾਡੀ ਅਤੇ ਤੁਹਾਡੇ ਅਜ਼ੀਜ਼ਾਂ ਦੀ ਸੁਰੱਖਿਅਤ ਰਹਿਣ ਵਿੱਚ ਮਦਦ ਕਰਨ ਲਈ ਵਚਨਬੱਧ ਹੈ।