Meta 'ਤੇ ਰਿਪੋਰਟ ਕਿਵੇਂ ਕਰੀਏ

ਆਪਣੇ ਆਪ ਨੂੰ ਆਨਲਾਈਨ ਘੋਟਾਲਿਆਂ ਅਤੇ ਧੋਖਾਧੜੀ ਤੋਂ ਬਚਾਉਣ ਦਾ ਇੱਕ ਤਰੀਕਾ ਹੈ ਸ਼ੱਕੀ ਗਤੀਵਿਧੀ ਦੀ ਰਿਪੋਰਟ ਕਰਨਾ। ਕਿਸੇ ਸੰਭਾਵੀ ਘੋਟਾਲੇ ਦੀ ਰਿਪੋਰਟ ਕਰਨ ਨਾਲ Meta ਨੂੰ ਹਰ ਕਿਸੇ ਲਈ ਸੁਰੱਖਿਅਤ ਰੱਖਣ ਵਿੱਚ ਮਦਦ ਮਿਲਦੀ ਹੈ। ਰਿਪੋਰਟਿੰਗ ਦਾ ਸਹੀ ਤਰੀਕਾ ਲੱਭੋ ਤਾਂ ਜੋ Meta ਸਮੀਖਿਆ ਕਰ ਸਕੇ ਅਤੇ ਮਹੱਤਵਪੂਰਨ ਮੁੱਦਿਆਂ 'ਤੇ ਕਾਰਵਾਈ ਕਰ ਸਕੇ।