How to change the voice Meta AI uses

Updated:ਇੱਕ ਹਫ਼ਤਾ ਪਹਿਲਾਂ
Meta AI ਅਤੇ Vibes ਐਪਾਂ ਅਤੇ ਵੈੱਬਸਾਈਟਾਂ ਹਾਲੇ ਹਰ ਥਾਂ 'ਤੇ ਉਪਲਬਧ ਨਹੀਂ ਹਨ। ਜੇ ਉਹ ਤੁਹਾਡੇ ਲਈ ਉਪਲਬਧ ਹਨ, ਤਾਂ ਹੋ ਸਕਦਾ ਹੈ ਕਿ ਕੁਝ ਫ਼ੀਚਰ ਹਾਲੇ ਤੁਹਾਡੇ ਖੇਤਰ ਵਿੱਚ ਉਪਲਬਧ ਨਾ ਹੋਣ।

You can change the voice Meta AI uses on the Meta AI app.

Change the voice Meta AI uses

To change the voice Meta AI uses on the Meta AI app:

  1. From the Meta AI app, tap Menu.
  2. Tap Settings.
  3. Under Meta AI settings, tap Voice. If you don't see Voice, this feature may not be available in your area yet.
  4. Tap the name of the voice you want to use.

Note:

  • ਹੋਰ ਚੈਟਾਂ ਦੇ ਵਾਂਗ ਹੀ, AI ਨਾਲ ਇੰਟਰੈਕਸ਼ਨਾਂ ਸਾਡੀਆਂ ਭਾਈਚਾਰਕ ਮਿਆਰਾਂ ਅਤੇ ਸੇਵਾ ਦੀਆਂ ਸ਼ਰਤਾਂ ਦੇ ਅਧੀਨ ਹਨ।
  • AI ਦਾ ਜਵਾਬ ਗਲਤ ਜਾਂ ਅਢੁਕਵਾਂ ਹੋ ਸਕਦਾ ਹੈ ਅਤੇ ਇਸਦੀ ਵਰਤੋਂ ਮਹੱਤਵਪੂਰਨ ਫ਼ੈਸਲੇ ਲੈਣ ਲਈ ਨਹੀਂ ਕੀਤੀ ਜਾਣੀ ਚਾਹੀਦੀ।
  • Meta 'ਤੇ AI ਨੂੰ ਬਿਹਤਰ ਬਣਾਉਣ ਲਈ Meta ਤੁਹਾਡੀਆਂ AI ਨਾਲ ਇੰਟਰੈਕਸ਼ਨਾਂ ਦੀ ਵਰਤੋਂ ਕਰਦਾ ਹੈ। ਜੇ AI ਤੁਹਾਡੇ ਸਵਾਲ ਦਾ ਜਵਾਬ ਨਹੀਂ ਦੇ ਸਕਦਾ, ਤਾਂ Meta ਤੁਹਾਡੇ ਵੱਲੋਂ AI ਨੂੰ ਭੇਜੇ ਗਏ ਮੈਸੇਜਾਂ ਅਤੇ ਤੁਹਾਡੇ ਖੇਤਰ ਵਰਗੀ ਆਮ ਜਾਣਕਾਰੀ ਨੂੰ ਚੋਣਵੇਂ ਪਾਰਟਨਰਾਂ ਨਾਲ ਸਾਂਝਾ ਕਰਦਾ ਹੈ, ਤਾਂ ਕਿ ਤੁਹਾਨੂੰ ਬਿਹਤਰੀਨ ਨਤੀਜੇ ਮਿਲ ਸਕਣ। ਹੋਰ ਜਾਣਨ ਲਈ ਸਾਡੀਆਂ Meta AI ਦੀਆਂ ਸੇਵਾ ਦੀਆਂ ਸ਼ਰਤਾਂ 'ਤੇ ਜਾਓ।
  • Meta AI ਤੁਹਾਨੂੰ ਵਧੇਰੇ ਪ੍ਰਸੰਗਿਕ ਜਵਾਬ ਦੇਣ ਲਈ ਤੁਹਾਡੀ ਲੋਕੇਸ਼ਨ ਜਾਣਕਾਰੀ ਦੀ ਵਰਤੋਂ ਕਰਦਾ ਹੈ। ਤੁਹਾਡੀ ਲੋਕੇਸ਼ਨ ਜਾਣਕਾਰੀ ਤੁਹਾਡੇ ਵੱਲੋਂ ਆਪਣੀ ਡਿਵਾਈਸ 'ਤੇ ਚੁਣੀਆਂ ਗਈਆਂ ਸੈਟਿੰਗਾਂ, ਜਾਂ ਸਾਡੇ ਉਤਪਾਦਾਂ ਵਿੱਚ ਤੁਹਾਡੀ ਗਤੀਵਿਧੀ ਵਰਗੀਆਂ ਚੀਜ਼ਾਂ 'ਤੇ ਆਧਾਰਿਤ ਹੈ। ਗੋਪਨੀਯਤਾ ਕੇਂਦਰ ਵਿੱਚ ਆਪਣੀ ਲੋਕੇਸ਼ਨ ਨੂੰ ਪ੍ਰਬੰਧਿਤ ਕਰਨ ਦੇ ਤਰੀਕੇ ਬਾਰੇ ਹੋਰ ਜਾਣੋ।
  • ਤੁਹਾਡੀ ਪ੍ਰੋਫ਼ਾਈਲ ਤੋਂ ਹੋਰ ਜਾਣਕਾਰੀ ਜਿਵੇਂ ਕਿ ਤੁਹਾਡੀ ਉਮਰ ਅਤੇ ਲਿੰਗ, ਅਤੇ ਸਾਡੇ ਉਤਪਾਦਾਂ ਵਿੱਚ ਤੁਹਾਡੀ ਗਤੀਵਿਧੀ ਦੇ ਆਧਾਰ 'ਤੇ ਦਿਲਚਸਪੀਆਂ, ਜਿਵੇਂ ਕਿ ਸਮੱਗਰੀ ਦੀਆਂ ਕਿਸਮਾਂ, ਵਿਸ਼ੇਸ਼ ਤੌਰ 'ਤੇ ਇਸ਼ਤਿਹਾਰ, ਜੋ ਤੁਸੀਂ ਦੇਖਦੇ ਹੋ ਜਾਂ ਜਿਨ੍ਹਾਂ ਨਾਲ ਇੰਟਰੈਕਟ ਕਰਦੇ ਹੋ ਅਤੇ ਤੁਸੀਂ ਇਸ ਨਾਲ ਕਿਵੇਂ ਇੰਟਰੈਕਟ ਕਰਦੇ ਹੋ, ਦੀ ਵਰਤੋਂ AI ਨਾਲ ਤੁਹਾਡੀਆਂ ਇੰਟਰੈਕਸ਼ਨਾਂ ਨੂੰ ਵਿਅਕਤੀਗਤ ਬਣਾਉਣ ਲਈ ਕੀਤੀ ਜਾਵੇਗੀ। ਗੋਪਨੀਯਤਾ ਕੇਂਦਰ ਵਿੱਚ ਇਸ ਬਾਰੇ ਹੋਰ ਜਾਣੋ ਕਿ Meta ਇਸ ਜਾਣਕਾਰੀ ਦੀ ਵਰਤੋਂ ਕਿਵੇਂ ਕਰਦਾ ਹੈ। ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਸਮਾਨ ਅਕਾਊਂਟ ਕੇਂਦਰ ਵਿੱਚ ਤੁਹਾਡੇ ਅਕਾਊਂਟਾਂ ਵਿਚਲੀ ਜਾਣਕਾਰੀ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ ਅਤੇ ਆਪਣੀ ਜਾਣਕਾਰੀ ਨੂੰ ਨਿਰਯਾਤ ਕਰ ਸਕਦੇ ਹੋ। ਆਪਣੀ ਜਾਣਕਾਰੀ ਦੀ ਪ੍ਰਤੀਲਿਪੀ ਨੂੰ ਨਿਰਯਾਤ ਕਰਨ ਦੇ ਤਰੀਕੇ ਬਾਰੇ ਜਾਣੋ।
  • ਤੁਹਾਡੇ ਪ੍ਰਾਂਪਟ ਦੇ ਆਧਾਰ 'ਤੇ, ਉਤਪੰਨ ਕੀਤੀ ਸਮੱਗਰੀ ਸਾਡੀਆਂ ਭਾਈਚਾਰਕ ਮਿਆਰਾਂ ਜਾਂ Meta ਦੇ ਪਲੇਟਫ਼ਾਰਮਾਂ ਦੀ ਸੇਵਾ ਦੀਆਂ ਸ਼ਰਤਾਂ ਦੇ ਵਿਰੁੱਧ ਜਾ ਸਕਦੀ ਹੈ। ਸਾਡੇ ਪਲੇਟਫ਼ਾਰਮਾਂ 'ਤੇ ਅਜਿਹੀ AI ਵੱਲੋਂ ਸਿਰਜਿਤ ਸਮੱਗਰੀ ਨੂੰ ਸਾਂਝਾ ਕਰਨਾ ਜੋ ਇਨ੍ਹਾਂ ਮਿਆਰਾਂ ਦੇ ਵਿਰੁੱਧ ਜਾਂਦੀ ਹੈ, ਨੂੰ ਸਾਡੀਆਂ ਮਿਆਰਾਂ ਦੇ ਵਿਰੁੱਧ ਜਾਣ ਵਾਲੀ ਦੂਜੀ ਸਮੱਗਰੀ ਨੂੰ ਸਾਂਝਾ ਕਰਨ ਦੇ ਸਮਾਨ ਹੀ ਮੰਨਿਆ ਜਾਵੇਗਾ। ਜੇ ਤੁਸੀਂ ਅਜਿਹੀ ਉਤਪੰਨ ਕੀਤੀ ਸਮੱਗਰੀ ਸਾਂਝੀ ਕਰਦੇ ਹੋ ਜੋ ਸਾਡੀਆਂ ਮਿਆਰਾਂ ਦੇ ਵਿਰੁੱਧ ਹੈ, ਤਾਂ ਤੁਹਾਡੀ ਸਮੱਗਰੀ ਨੂੰ ਹਟਾਇਆ ਜਾ ਸਕਦਾ ਹੈ ਅਤੇ ਤੁਹਾਡੇ ਅਕਾਊਂਟ ਨੂੰ ਪ੍ਰਤੀਬੰਧਿਤ ਜਾਂ ਅਸਮਰੱਥ ਕੀਤਾ ਜਾ ਸਕਦਾ ਹੈ। ਇੱਥੇ ਭਾਈਚਾਰਕ ਮਿਆਰਾਂ ਅਤੇ ਸੇਵਾ ਦੀਆਂ ਸ਼ਰਤਾਂ ਬਾਰੇ ਹੋਰ ਜਾਣੋ:
  • ਤੁਹਾਡੇ ਖੇਤਰ ਦੇ ਆਧਾਰ 'ਤੇ, AI ਉਤਪਾਦਾਂ ਨਾਲ ਤੁਹਾਡੀਆਂ ਇੰਟਰੈਕਸ਼ਨਾਂ ਦੀ ਵਰਤੋਂ ਸਮੱਗਰੀ ਅਤੇ ਇਸ਼ਤਿਹਾਰਾਂ ਨੂੰ ਵਿਅਕਤੀਗਤ ਬਣਾਉਣ ਲਈ ਕੀਤੀ ਜਾ ਸਕਦੀ ਹੈ।

Meta ਜਨਰੇਟਿਵ AI ਮਾਡਲਾਂ ਲਈ ਜਾਣਕਾਰੀ ਦੀ ਵਰਤੋਂ ਕਿਵੇਂ ਕਰਦਾ ਹੈ, ਇਸ ਬਾਰੇ ਹੋਰ ਜਾਣੋ।

Share

Was this article helpful?

Yes
No